Chennai super kings: Cricket News & Match Updates
ਕੇਦਾਰ ਜਾਧਵ ਨੇ ਬਣਾਇਆ ਅਣਚਾਹਿਆ ਰਿਕਾਰਡ, ਸੀਐਸਕੇ ਲਈ ਬਣ ਰਹੇ ਨੇ ਮੁਸੀਬਤ
ਆਈਪੀਐਲ 2020: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਸੀਜ਼ਨ 13 ਦੇ 21 ਵੇਂ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 10 ਦੌੜਾਂ ਨਾਲ ਹਰਾਇਆ ਸੀ. ਇਸ ਹਾਰ ਤੋਂ ਬਾਅਦ ਸੀਐਸਕੇ ਦੇ ਮਿਡਲ ਆਰਡਰ ਦੇ ਬੱਲੇਬਾਜ਼ ਕੇਦਾਰ ਜਾਧਵ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ. ਰਵਿੰਦਰ ਜਡੇਜਾ ਅਤੇ ਡਵੇਨ ਬ੍ਰਾਵੋ ਤੋਂ ਪਹਿਲਾਂ ਬੱਲੇਬਾਜੀ ਕਰਨ ਵਾਲੇ ਕੇਦਾਰ ਜਾਧਵ ਨੇ ਆਪਣੀ ਪਾਰੀ ਦੌਰਾਨ 12 ਗੇਂਦਾਂ ਵਿਚ ਸਿਰਫ 7 ਦੌੜਾਂ ਬਣਾਈਆਂ ਸਨ.
ਕੇਦਾਰ ਜਾਧਵ ਨੇ ਆਪਣੀ ਹੌਲੀ ਪਾਰੀ ਦੇ ਚਲਦੇ ਇਕ ਰਿਕਾਰਡ ਕਾਇਮ ਕੀਤਾ ਜਿਸਨੂੰ ਦੇਖਕੇ ਉਹ ਬਿਲਕੁਲ ਵੀ ਖੁਸ਼ ਨਹੀਂ ਹੋਣਗੇ. ਜਾਧਵ ਨੇ ਆਈਪੀਐਲ 2020 ਵਿਚ ਬਿਨਾਂ ਕੋਈ ਛੱਕਾ ਮਾਰਦੇ 59 ਗੇਂਦਾਂ ਦਾ ਸਾਹਮਣਾ ਕੀਤਾ ਹੈ. ਸੀਐਸਕੇ ਦੇ ਮਿਡਲ-ਆਰਡਰ ਬੱਲੇਬਾਜ਼ ਲਈ, ਇਹ ਰਿਕਾਰਡ ਖਤਰੇ ਦੀ ਘੰਟੀ ਵਾਂਗ ਹੈ. ਕੇਦਾਰ ਜਾਧਵ ਨੇ ਇਸ ਸੀਜ਼ਨ ਵਿੱਚ ਸੀਐਸਕੇ ਲਈ ਛੇ ਮੈਚ ਖੇਡੇ ਹਨ, ਜਿਹਨਾਂ ਵਿਚੋਂ ਚਾਰ ਪਾਰੀਆਂ ਵਿਚ ਉਸਨੇ 22, 26, 3 ਅਤੇ 7 ਦੇ ਸਕੋਰ ਬਣਾਏ ਹਨ. ਇਨ੍ਹਾਂ ਚਾਰ ਪਾਰੀਆਂ ਦੌਰਾਨ ਜਾਧਵ ਦੇ ਬੱਲੇ ਤੋਂ ਇਕ ਵੀ ਛੱਕਾ ਨਹੀਂ ਆਇਆ. Read More...
Related Cricket News for Chennai super kings - Tesst
केदार जाधव के नाम दर्ज हुआ ऐसा रिकॉर्ड, CSK के लिए बढ़ सकती हैं मुश्किलें
Some Chennai Super Kings Batsmen Think Of CSK As Govt Job: Sehwag
सहवाग ने मजाकिया अंदाज में कहा , चेन्नई सुपर किंग्स के कुछ बल्लेबाजों को लगता है कि टीम सरकारी नौकरी जैसी है
Used To Watch MS Dhoni From Stands 3 Years Back: Varun Chakaravarthy
Why Didn't Jadeja Bowl Against KKR?, Answers Fleming
'Rahul, Naam Toh Suna Hoga': SRK Shouts His Iconic Dialogue To Rahul Tripathi
ਜਦੋਂ 'ਮੈਨ ਆਫ ਦਿ ਮੈਚ' ਰਾਹੁਲ ਤ੍ਰਿਪਾਠੀ ਨੂੰ ਸ਼ਾਹਰੁਖ ਖਾਨ ਨੇ ਕਿਹਾ, 'ਰਾਹੁਲ ਨਾਮ ਤੋ ਸੁਣਾ ਹੀ ਹੋਗਾ'
राहुल त्रिपाठी को मैन ऑफ द मैच, मिलने के बाद शाहरुख खान पीछे से चिल्लाए, राहुल नाम तो सुना होगा
IPL 2020: जीतते-जीतते हारी चेन्नई सुपर किंग्स,गुस्साए कप्तान धोनी ने लगाई बल्लेबाजों की क्लास
IPL 2020: ਹਾਰ ਤੋਂ ਬਾਅਦ ਬੱਲੇਬਾਜ਼ਾਂ 'ਤੇ ਭੜਕੇ ਧੋਨੀ, ਕਿਹਾ ਕਿ ਅਸੀਂ ਗੇਂਦਬਾਜ਼ਾਂ ਦੀ ਮਿਹਨਤ ਤੇ ਪਾਣੀ ਫੇਰ ਦਿੱਤਾ
IPL 2020: हार के बाद बल्लेबाजों पर भड़के धोनी, कहा हमनें गेंदबाजों की मेहनत पर पानी फेर दिया
IPL 2020 Points Table After Kolkata Knight Riders' 10 Run Win Over Chennai Super Kings
The Batsmen Let The Bowlers Down: MS Dhoni
KKR Choke CSK In Death Overs, Secure 10-Run Win
Cricket Special Today
-
- 12 Jun 2025 01:27
-
- 18 Mar 2024 07:47