Rajasthan royals: Cricket News & Match Updates
IPL 2020 : ਕਿੰਗਜ਼ ਇਲੈਵਨ ਪੰਜਾਬ ਅਤੇ ਰਾਜਸਥਾਨ ਰਾਇਲਜ਼ ਸ਼ਾਰਜਾਹ ਵਿਖੇ ਹੋਣਗੇ ਆਹਮਣੇ-ਸਾਹਮਣੇ, ਇਹ ਹੋ ਸਕਦੀ ਹੈ ਪਲੇਇੰਗ ਇਲੈਵਨ
ਕਿੰਗਜ਼ ਇਲੈਵਨ ਪੰਜਾਬ ਦਾ ਅਗਲਾ ਮੁਕਾਬਲਾ ਰਾਜਸਥਾਨ ਰਾਇਲਜ਼ ਦੇ ਖਿਲਾਫ 27 ਸਤੰਬਰ ਨੂੰ ਸ਼ਾਰਜਾਹ ਕ੍ਰਿਕਟ ਸਟੇਡਿਅਮ ਵਿਖੇ ਖੇਡਿਆ ਜਾਏਗਾ. ਦੋਵੇਂ ਹੀ ਟੀਮਾਂ ਆਪਣਾ ਪਿਛਲਾ ਮੁਕਾਬਲਾ ਜਿੱਤ ਕੇ ਇਸ ਮੈਚ ਵਿਚ ਆਹਮਣੇ-ਸਾਹਮਣੇ ਹੋਣਗੀਆਂ. ਦੋਵੇਂ ਟੀਮਾਂ ਨੇ ਪਿਛਲੇ ਮੁਕਾਬਲੇ ਵਿਚ ਵਿਰੋਧੀ ਟੀਮਾਂ ਨੂੰ ਇਕਤਰਫਾ ਅੰਦਾਜ਼ ਵਿਚ ਹਰਾਇਆ ਸੀ. ਪੰਜਾਬ ਦੀ ਟੀਮ ਇਸ ਸੀਜ਼ਨ ਵਿਚ ਹੁਣ ਤੱਕ ਦੋ ਮੁਕਾਬਲੇ ਖੇਡ ਚੁੱਕੀ ਹੈ ਤੇ ਦੂਜੇ ਪਾਸੇ ਰਾਜਸਥਾਨ ਦੀ ਟੀਮ ਦਾ ਇਹ ਇਸ ਸੀਜ਼ਨ ਵਿਚ ਦੂਜਾ ਮੈਚ ਹੋਵੇਗਾ.
ਚੇਨਈ ਸੁਪਰ ਕਿੰਗਜ਼ (ਸੀਐਸਕੇ) ਖਿਲਾਫ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਰਾਜਸਥਾਨ ਰਾਇਲਜ਼ (ਆਰਆਰ) ਦੀ ਟੀਮ ਕਾਫੀ ਮਜ਼ਬੂਤ ਨਜ਼ਰ ਆ ਰਹੀ ਹੈ. ਸ਼ਾਰਜਾਹ ਵਿੱਚ, ਹੋਣ ਵਾਲੇ ਮੁਕਾਬਲੇ ਵਿਚ ਰਾਇਲਜ਼ ਨੂੰ ਫਾਇਦਾ ਮਿਲ ਸਕਦਾ ਹੈ ਕਿਉਂਕਿ ਉਹ ਪਹਿਲਾਂ ਹੀ ਇੱਥੇ ਦੇ ਹਾਲਾਤਾਂ ਤੋਂ ਜਾਣੂ ਹਨ. ਉਨ੍ਹਾਂ ਨੇ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ ਆਪਣਾ 2020 ਦਾ ਉਦਘਾਟਨ ਮੈਚ ਸੀਐਸਕੇ ਖਿਲਾਫ ਜਿੱਤ ਲਿਆ ਸੀ ਪਰ ਪੰਜਾਬ ਸ਼ਾਰਜਾਹ ਵਿੱਚ ਪਹਿਲਾ ਮੈਚ ਖੇਡੇਗੀ. Read More...
Related Cricket News for Rajasthan royals - Tesst
Rajasthan Royals VS Kings XI Punjab – MyTeam11 Fantasy Cricket Tips, Prediction & Pitch Report
IPL 2020: ਰਾਹੁਲ ਦੀ ਤੂਫ਼ਾਨੀ ਸੇਂਚੁਰੀ ਤੋਂ ਬਾਅਦ ਵਿਰੋਧੀ ਟੀਮਾਂ ਵਿਚ ਡਰ ਦਾ ਮਾਹੌਲ, ਰਾਜਸਥਾਨ ਨੇ ਪੰਜਾਬ ਦੇ ਖਿਲਾਫ ਮੈਚ ਤੋਂ ਪਹਿਲਾਂ ਕੀਤਾ ਇਹ ਟਵੀਟ
IPL 2020: राजस्थान रॉयल्स के ऑलराउंडर बेन स्टोक्स आईपीएल के लिए कब पहुचेंगे यूएई, आई बड़ी अपडेट
IPL 2020: चेन्नई सुपर किंग्स-राजस्थान रॉयल्स के मैच में बना रिकॉर्ड, लगे सबसे ज्यादा छक्के
IPL 2020: संजू सैमसन ने तूफानी पारी के बाद कहा,अपनी फिटनेस और पावर हिंटिंग पर कड़ी मेहनत की है
IPL 13: Record 33 Sixes Hit In The Match Between CSK & RR
Have Worked Hard On Fitness, Power Hitting: Sanju Samson
I Haven't Batted For A Long Time. Fourteen-Day Quarantine Doesn't Help: Dhoni On Staying At No.7
IPL 2020: संजू सैमसन ने रच डाला इतिहास, ऐसा कमाल करने वाले पहले भारतीय बल्लेबाज बने
IPL 2020: ਚੇਨਈ ਸੁਪਰ ਕਿੰਗਜ਼ ਨੂੰ ਹਰਾ ਕੇ ਰਾਜਸਥਾਨ ਰਾਇਲਜ਼ ਨੇ ਕੀਤਾ ਕਮਾਲ, 10 ਸਾਲ ਬਾਅਦ ਕੀਤਾ ਇਹ ਕਾਰਨਾਮਾ
IPL 2020: चेन्नई सुपर किंग्स- राजस्थान रॉयल्स के मुकाबले में हुई छक्कों की बरसात, बने 3 अनोखे रिकॉर्ड
IPL 2020: राजस्थान रॉयल्स ने चेन्नई सुपर किंग्स को हराकर किया कमाल, 10 साल बाद किया ये कारनामा
IPL 2020 - Rajasthan Royals Beat Chennai Super Kings By 16 Runs
IPL 2020: संजू सैमसन,स्टीव स्मिथ के तूफानी अर्धशतकों से राजस्थान रॉयल्स ने CSK को दिया 217 रनों का लक्ष्य
Cricket Special Today
-
- 12 Jun 2025 01:27
-
- 18 Mar 2024 07:47