Indian premier league: Cricket News & Match Updates
IPL 2020 2nd Match: ਦਿੱਲੀ ਕੈਪਿਟਲਸ vs ਕਿੰਗਜ਼ ਇਲੈਵਨ ਪੰਜਾਬ ਹੋਣਗੇ ਆਮਣੇ-ਸਾਮ੍ਹਣੇ, ਜਾਣੋ, ਪਲੇਇੰਗ ਇਲੈਵਨ, ਪਿਚ ਤੇ ਮੌਸਮ ਦਾ ਹਾਲ
ਆਈਪੀਐਲ ਦੇ ਦੂਜੇ ਮੁਕਾਬਲੇ ਵਿਚ ਕਿੰਗਜ਼ ਇਲੈਵਨ ਪੰਜਾਬ ਦਾ ਮੁਕਾਬਲਾ ਦਿੱਲੀ ਕੈਪਿਟਲਸ ਨਾਲ ਹੋਵੇਗਾ. ਦੋਵੇਂ ਹੀ ਟੀਮਾਂ ਇਸ ਸੀਜ਼ਨ ਦੀ ਸ਼ੁਰੂਆਤ ਜਿੱਤ ਦੇ ਨਾਲ ਕਰਣ ਲਈ ਪੂਰਾ ਜ਼ੋਰ ਲਾਉਣਗੀਆਂ. ਦਿੱਲੀ ਕੈਪਿਟਲਸ ਅਤੇ ਕਿੰਗਜ਼ ਇਲੈਵਨ ਪੰਜਾਬ ਦੋਵੇਂ ਹੀ ਟੀਮਾਂ ਕਾਗਜ਼ 'ਤੇ ਕਾਫ਼ੀ ਵਧੀਆ ਨਜ਼ਰ ਆ ਰਹੀਆਂ ਹਨ. ਦਿੱਲੀ ਨੇ ਟੀਮ ਵਿਚ ਕਾਫ਼ੀ ਵਧੀਆ ਸਪਿਨ ਗੇਂਦਬਾਜ਼ਾਂ ਨੂੰ ਸ਼ਾਮਿਲ ਕੀਤਾ ਹੈ, ਜੋ ਕਿ ਉਨ੍ਹਾਂ ਦੀ ਟੀਮ ਲਈ ਵਿਸ਼ਵਾਸ ਵਧਾਉਣ ਦਾ ਕੰਮ ਕਰੇਗਾ ਜਦੋਂਕਿ ਦੂਜੇ ਪਾਸੇ, ਪੰਜਾਬ ਕੋਲ ਗੇਂਦਬਾਜ਼ੀ ਵਿਚ ਇੰਨ੍ਹੇ ਵਿਕਲਪ ਮੌਜੂਦ ਨਹੀਂ ਹਨ. ਪਰ ਫਿਰ ਵੀ ਇਹ ਟੀਮ ਕੇਐਲ ਰਾਹੁਲ, ਕ੍ਰਿਸ ਗੇਲ, ਗਲੈਨ ਮੈਕਸਵੈਲ ਅਤੇ ਜੇਮਸ ਨੀਸ਼ਮ ਵਰਗੇ ਖਿਡਾਰੀਆਂ ਦੀ ਮੌਜੂਦਗੀ ਨਾਲ ਤਾਕਤਵਰ ਨਜ਼ਰ ਆ ਰਹੀ ਹੈ
ਜੇਕਰ ਅਸੀਂ ਦਿੱਲੀ ਕੈਪਿਟਲਸ ਨਾਲ ਤੁਲਨਾ ਕਰੀਏ ਤਾਂ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਪੰਜਾਬ ਦੀ ਟੀਮ ਕਿਹੜ੍ਹੇ ਬੱਲੇਬਾਜ਼ਾਂ ਨੂੰ ਆਪਣੇ ਮੱਧ ਕ੍ਰਮ ਵਿਚ ਮੌਕਾ ਦਿੰਦੀ ਹੈ, ਕਿਉਂਕਿ ਬੈਟਿੰਗ ਆੱਰਡਰ ਨੂੰ ਲੈਕੇ ਕਪਤਾਨ ਕੇਐਲ ਰਾਹੁਲ ਅਤੇ ਕੋਚ ਅਨਿਲ ਕੁੰਬਲੇ ਨੂੰ ਮਜ਼ਬੂਤ ਰਣਨੀਤੀ ਬਣਾਉਣ ਦੀ ਲੋੜ੍ਹ ਹੋਵੇਗੀ. Read More...
Related Cricket News for Indian premier league - Tesst
Always Enjoy Battle Against CSK, Says Rohit Ahead Of IPL 13 Opener
MS Dhoni On The Brink Of Breaking AB de Villiers Record
IPL 13: Bumrah Can Fill Malinga's Shoes For MI: Brett Lee
Kevin Pietersen: I Love The IPL. I Love What India Has Given To Me
Yuvraj Singh Refused To Bowl Against Me: Chris Gayle
IPL : ਔਰੇਂਜ ਕੈਪ ਤੇ ਰਿਹਾ ਹੈ ਵਿਦੇਸ਼ੀ ਖਿਡਾਰੀਆਂ ਦਾ ਕਬਜ਼ਾ, ਸਿਰਫ਼ 3 ਵਾਰ ਹੀ ਆਈ ਹੈ, ਭਾਰਤੀ ਬੱਲੇਬਾਜਾਂ ਦੇ ਹੱਥ
IPL 13: RCB To Pay Tribute To Covid-19 Frontline Workers
IPL: ऑरेंज कैप पर रहा है विदशी खिलाड़ियों का कब्जा, सिर्फ 3 बार ही आयी है भारतीय बल्लेबाजों के हाथ
IPL 13: We Have An Opportunity To Bring Joy To So Many, Says Kohli
Important For Player Replacing Malinga To Not Be Under Any Pressure: Rohit Sharma
Hope IPL 13 Will Infuse Positivity Among Millions, Says Sunil Gavaskar
IPL 13 Promises To Bring Joy To The Fans, Feels Sehwag
IPL 2020: Raina's Absence A Major Concern For CSK, Says Jones
Am Ready To Unleash Special Deliveries In IPL T20: Kuldeep
Cricket Special Today
-
- 12 Jun 2025 01:27
-
- 18 Mar 2024 07:47