The punjab
IPL 2020: ਪਲੇਆੱਫ ਦੀ ਦੌੜ ਵਿਚ ਬਣੇ ਰਹਿਣ ਲਈ ਕਿੰਗਜ਼ ਇਲੈਵਨ ਪੰਜਾਬ ਦਾ ਜਿੱਤਣਾ ਜਰੂਰੀ, SRH ਖਿਲਾਫ ਇਹ ਹੋ ਸਕਦੀ ਹੈ ਪਲੇਇੰਗ ਇਲੈਵਨ
ਕਿੰਗਜ਼ ਇਲੈਵਨ ਪੰਜਾਬ ਹੁਣ ਇਸ ਸੀਜਨ ਵਿਚ ਵਾਪਸੀ ਕਰਦੀ ਹੋਈ ਨਜਰ ਆ ਰਹੀ ਹੈ. ਕੇ ਐਲ ਰਾਹੁਲ ਦੀ ਕਪਤਾਨੀ ਵਾਲੀ ਪੰਜਾਬ ਦੀ ਟੀਮ ਸ਼ੁਰੂਆਤੀ ਮੈਚਾਂ ਵਿੱਚ ਲਗਾਤਾਰ ਹਾਰ ਤੋਂ ਬਾਅਦ ਲਗਾਤਾਰ ਤਿੰਨ ਮੈਚ ਜਿੱਤ ਚੁੱਕੀ ਹੈ. ਪੰਜਾਬ ਲਈ ਪਲੇਆੱਫ ਵਿਚ ਜਾਣ ਦਾ ਰਸਤਾ ਅਜੇ ਵੀ ਮੁਸ਼ਕਲ ਹੈ. ਉਹਨਾਂ ਨੂੰ ਆਪਣੇ ਬਾਕੀ ਬਚੇ ਸਾਰੇ ਮੁਕਾਬਲੇ ਜਿੱਤਣੇ ਜਰੂਰੀ ਹਨ. ਅਜਿਹੀ ਸਥਿਤੀ ਵਿੱਚ, ਉਹ ਸ਼ਨੀਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਜਿੱਤਣ ਵਿਚ ਕੋਈ ਕਸਰ ਨਹੀਂ ਛੱਡਣਾ ਚਾਹੁਣਗੇ.
ਪੰਜਾਬ ਦੀ ਗੱਲ ਕਰੀਏ ਤਾਂ ਉਹਨਾਂ ਲਈ ਇਕ ਚੰਗੀ ਖ਼ਬਰ ਇਹ ਰਹੀ ਹੈ ਕਿ ਨਿਕੋਲਸ ਪੂਰਨ ਪਿਛਲੇ ਕੁਝ ਮੈਚਾਂ ਤੋਂ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਹਨ. ਜਿਸਦਾ ਅਰਥ ਹੈ ਕਿ ਟੀਮ ਕੋਲ ਕਪਤਾਨ ਕੇ ਐਲ ਰਾਹੁਲ, ਮਯੰਕ ਅਗਰਵਾਲ ਅਤੇ ਕ੍ਰਿਸ ਗੇਲ ਦਾ ਸਾਥ ਦੇਣ ਲਈ ਇੱਕ ਹੋਰ ਖਿਡਾਰੀ ਹੈ.
Related Cricket News on The punjab
-
IPL 2020: प्लेऑफ की रेस में बने रहने के लिए किंग्स XI पंजाब-सनराइजर्स हैदराबाद के लिए जीत जरूरी,जानें…
शुरुआती मैचों में लगातार हार झेलने के बाद किंग्स इलेवन पंजाब ने अब जीत के रास्ते पर वापसी की है और लगातार तीन मैच जीते हैं। प्लेऑफ में जाने के ...
-
IPL 2020: KXIP Eye Another Clinical Show Against SRH (Preview)
After three consecutive wins, Kings XI Punjab (KXIP) have managed to remain afloat in the Indian Premier League (IPL). The KL Rahul-led side will now face a stern test when ...
-
किंग्स इलेवन पंजाब बनाम सनराइजर्स हैदराबाद - MyTeam11 फैंटेसी क्रिकेट टिप्स, संभावित प्लेइंग XI और पिच रिपोर्ट
आईपीएल 2020, सनराइजर्स हैदराबाद बनाम किंग्स इलेवन पंजाब : मैच डिटेल्स दिनांक - 24 अक्टूबर, 2020 समय - शाम 7:30 बजे IST स्थान - दुबई इंटरनेशनल क्रिकेट स्टेडियम सनराइजर्स हैदराबाद ...
-
Kings XI Punjab VS Sunrisers Hyderabad – MyTeam11 Fantasy Cricket Tips, Prediction And Pitch Report
Sunrisers Hyderabad(SRH) hammered Kings XI Punjab(KXIP) last time when these two teams met in IPL 2020. However, the tables have turned since then and KXIP is looking like the favorites ...
-
IPL 2020 : ਜਿੰਮੀ ਨੀਸ਼ਮ ਨੇ ਦੱਸਿਆ, ਟੀਮ ਨੂੰ ਛੱਕਾ ਲਗਾਕੇ ਜਿਤਾਉਣ ਤੋਂ ਬਾਅਦ ਕਿਵੇਂ ਦਾ ਮਹਿਸੂਸ ਹੋਇਆ…
ਕਿੰਗਜ ਇਲੈਵਨ ਪੰਜਾਬ ਦੀ ਟੀਮ ਇਸ ਸੀਜਨ ਵਿਚ ਖਰਾਬ ਸ਼ੁਰੂਆਤ ਤੋਂ ਬਾਅਦ ਵਾਪਸੀ ਕਰਦੀ ਹੋਈ ਨਜਰ ਆ ਰਹੀ ਹੈ. ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਆਪਣੇ ਪਿਛਲੇ ਤਿੰਨੋਂ ਮੁਕਾਬਲੇ ਜਿੱਤ ਕੇ ...
-
IPL 2020: Loss Against KXIP Is Not A Wake-Up Call for DC: Rabada
One of Delhi Capitals' top performers this IPL season, pacer Kagiso Rabada believes their five-wicket defeat against Kings XI Punjab was not a "wake-up call" for the team. "I don't ...
-
IPL 2020 : ਦੂਜੇ ਹਾਫ ਵਿਚ ਜਿੱਤ ਦੀ ਹੈਟ੍ਰਿਕ ਲਗਾਉਣ ਵਾਲੀ ਕਿੰਗਜ਼ ਇਲੈਵਨ ਪੰਜਾਬ ਦੀ ਸਫਲਤਾ ਦੇ ਤਿੰਨ…
ਇੰਡੀਅਨ ਪ੍ਰੀਮੀਅਰ ਲੀਗ ਦੇ ਮੌਜੂਦਾ ਸੀਜ਼ਨ ਵਿਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਦੂਜੇ ਹਾਫ ਵਿਚ ਸ਼ਾਨਦਾਰ ਵਾਪਸੀ ਕੀਤੀ ਹੈ. ਪਿਛਲੇ ਤਿੰਨ ਮੈਚਾਂ ਵਿੱਚ, ਟੀਮ ਨੇ ਪੁਆਇੰਟ ਟੇਬਲ ਵਿੱਚ ਚੋਟੀ ...
-
IPL 2020: ਇਸ ਖਿਡਾਰੀ ਲਈ ਛਲਕਿਆ ਸੌਰਵ ਗਾਂਗੁਲੀ ਦਾ ਦਰਦ, ਕਿਹਾ- 'ਬਾਹਰ ਬੈਠਣਾ ਉਸਨੂੰ ਚੁੱਭਿਆ ਹੋਵੇਗਾ'
ਇੰਡੀਅਨ ਪ੍ਰੀਮੀਅਰ ਲੀਗ ਇਕ ਅਜਿਹਾ ਟੂਰਨਾਮੈਂਟ ਹੈ ਜਿਸ ਵਿਚ ਕਿਸੇ ਵੀ ਖਿਡਾਰੀ ਦਾ ਪਲੇਇੰਗ ਇਲੈਵਨ ਵਿਚ ਖੇਡਣਾ ਪੱਕਾ ਨਹੀਂ ਹੁੰਦਾ ਹੈ. ਭਾਵੇਂ ਤੁਸੀਂ ਕਿੰਨੇ ਵੀ ਵੱਡੇ ਖਿਡਾਰੀ ਕਿਉਂ ਨਾ ਹੋ, ...
-
IPL 2020: ਕਿੰਗਜ਼ ਇਲੈਵਨ ਪੰਜਾਬ ਦੇ ਡਰੈਸਿੰਗ ਰੂਮ ਵਿਚ ਮਨਾਇਆ ਗਿਆ ਜਸ਼ਨ, ਮੈਕਸਵੈਲ ਅਤੇ ਨੀਸ਼ਮ ਨੇ ਪਾਇਆ ਭੰਗੜਾ…
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ 2020) ਦੇ 13 ਵੇਂ ਸੀਜ਼ਨ ਵਿਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਕੁਝ ਹੱਦ ਤਕ ਵਾਪਸੀ ਕਰਦੀ ਪ੍ਰਤੀਤ ਹੋ ਰਹੀ ਹੈ. ਪਿਛਲੇ ਤਿੰਨ ਮੈਚਾਂ ਵਿੱਚ, ਟੀਮ ਨੇ ...
-
IPL 2020: The Unsung Heroes For Kings XI Punjab
After suffering five consecutive defeats, things were going haywire for Kings XI Punjab in the ongoing IPL. However, it now seems that the franchise has been able to find their ...
-
IPL 2020 : ਕ੍ਰਿਸ ਗੇਲ ਦੇ ਟੀਮ ਵਿਚ ਆਉਣ ਨਾਲ ਮੈਨੂੰ ਖੁੱਲ ਕੇ ਖੇਡਣ ਦੀ ਆਜਾਦੀ ਮਿਲੀ ਹੈ…
ਕਿੰਗਜ ਇਲੈਵਨ ਪੰਜਾਬ ਦੀ ਟੀਮ ਵਿਚ ਕ੍ਰਿਸ ਗੇਲ ਦੇ ਆਉਣ ਨਾਲ ਟੀਮ ਦੀ ਬੱਲੇਬਾਜੀ ਅਤੇ ਕਿਸਮਤ ਦੋਵੇਂ ਬਦਲੇ ਹੋਏ ਨਜਰ ਆ ਰਹੇ ਹਨ. ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਆਪਣੇ ਪਿਛਲੇ ...
-
IPL 2020: केएल राहुल ने कहा, टॉप-4 में से एक का आखिर तक टिककर मैच खत्म करना जरूरी
किंग्स इलेवन पंजाब ने मंगलवार रात को खेले गए मैच में दिल्ली कैपिटल्स को मात दे लगातार तीसरी जीत हासिल की। इन तीनों में पहले मैच में उसे आखिरी गेंद ...
-
IPL 2020: केएल राहुल ने कहा, टॉप-4 में से एक का आखिर तक टिककर मैच खत्म करना जरूरी
किंग्स इलेवन पंजाब ने मंगलवार रात को खेले गए मैच में दिल्ली कैपिटल्स को मात दे लगातार तीसरी जीत हासिल की। इन तीनों में पहले मैच में उसे आखिरी गेंद ...
-
"केएल राहुल मेरे लिए टेस्ट, 50 ओवर और टी-20 के बल्लेबाज है" , ब्रायन लारा का भारतीय बल्लेबाज…
किंग्स इलेवन पंजाब के कप्तान केएल राहुल आईपीएल 2020 में अभी तक शानदार फॉर्म में चल रहे है। उन्होंने इस सीजन कुल 525 रन बना लिए है और ऑरेंज कैप ...
Cricket Special Today
-
- 18 Mar 2024 07:47
-
- 16 Mar 2024 07:24